friendship Status in Punjabi

friendship Status in Punjabi

ਦੋਸਤੀ ਇਹ ਏਕ ਬਹੁਤ ਖਾਸ ਸਬੰਧ ਹੈ ਜੋ ਸਾਡੇ ਜੀਵਨ ਵਿੱਚ ਹਰ ਚੀਜ ਤੋਂ ਵੱਧ ਮੰਨਦਾ ਹੈ। ਇਹ ਵਾਕਿਫ਼ ਹੈ ਕਿ ਸੱਚੇ ਦੋਸਤ ਕਿਤੇ ਨਹੀਂ ਮਿਲਦੇ ਹਨ ਪਰ ਜੋ ਮਿਲ ਜਾਂਦੇ ਹਨ ਉਨ੍ਹਾਂ ਦਾ ਕੋਈ ਜਾਨਨਾਂ ਨਹੀਂ ਕਿ ਉਹਨਾਂ ਨੂੰ ਕਦੋਂ ਕਿਉਂ ਨਜ਼ਰ ਨਹੀਂ ਆਉਂਦਾ। ਦੋਸਤੀ ਇਹ ਸਾਡੇ ਹੌਸਲੇ ਦਾ ਹਿੱਸਾ ਹੈ, ਇਹ ਸਾਡੇ ਮਨ ਦੀ ਕਮਜੋਰੀ ਨਹੀਂ ਹੈ। ਸਾਨੂੰ ਪਤਾ ਹੈ ਕਿ ਜਿਵੇਂ ਸਾਡੇ ਦੋਸਤ ਹਮੇਸ਼ਾ ਹਮਾਰੇ ਸਾਥ ਹਨਗੇ ਉਸੇ ਤਰ੍ਹਾਂ ਸਾਡੇ ਫਰੀੰਡ ਸਟੇਟਸ ਵਿੱਚ ਵੀ ਉਨ੍ਹਾਂ ਦੀ ਯਾਦ ਸਦਾ ਰਹਿਣਗੀ। ਇਹ ਵਾਕਿਫ਼ ਹੈ ਕਿ ਇਹ ਸਟੇਟਸ ਹਮੇਸ਼ਾ ਸਾਡੇ ਮਿਤਰਾਂ ਦਾ ਦਿਲ ਜੀਤਣਗੇ ਅਤੇ ਉਹਨਾਂ ਨੂੰ ਖੁਸ਼ ਰਖਣਗੇ।

ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਯਾਰਾ ਬੋਲ ਲੈਣਾ ਚਾਹੀਦਾ, ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ
ਆਸਮਾਨ ਤੋ ਉੱਚੀ ਸੋਚ ਹੈ ਸਾਡੀ, ਰੱਬਾ ਸਦਾ ਆਵਾਦ ਰਹੇ, ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ
Support ਯਾਰ ਦੀ ਨਾ ਘੱਟ ਜਾਣੀ ਬੱਲਿਆ ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ… ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ… ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ… ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ…
ਕਈ ਯਾਰ ਮੇਰੇ ਕਲਾਕਾਰ ਸੋਹਣੀਏ ਨੀ, ਕਈ ਬਦਮਾਸ਼ ਝੋਟੀ ਦੇ, ਕਈ ਬਾਹਰ ਬੈਠੇ ਘਰ-ਬਾਰ ਛੱਡ ਕੇ ਸਾਰੇ ਮਸਲੇ ਆ ਰੋਟੀ ਦੇ, ਜਾਨ ਯਾਰਾਂ ਦੀ ਯਾਰੀ ਉੱਤੋਂ ਵਾਰਦਾ ਨਾ ਯਾਰਾਂ ਬਿੰਨਾਂ ਜੱਟ ਕੱਖ ਦਾ, ਐਵੇ ਜਾਣੀ ਨਾ mandeer ਤੁਰੀ ਫ਼ਿਰਦੀ ਨੀ ਯਾਰਾਂ ਵਿੱਚ ਰੱਬ ਵੱਸਦਾ,
‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ, ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ, ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ, ਇਸ ਜਨਮ ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍
ਕਿਵੇਂ ਭੁਲਾ ਦੇਵਾਂ ਇੱਕ ਨਾਰ  ਲਈ ਰੱਬ ਜਹੇ ਯਾਰਾ ਨੂੰ, ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ ………
ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, “ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ, ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ, ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ, ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ
ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

Friendship Status in Punjabi for Boys

ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ , ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ (Attitude)ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ |
ਯਾਰਾ ਬਿਨ ਕੱਖ ਦਾ ਯਾਰਾ ਨਾਲ ਲੱਖ ਦਾ |
ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ, ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ 💞❤️
ਦਿਲੋਂ ਨਈਂਓ 😡ਮਾੜੇ 👉ਭਾਵੇਂ 👨‍👨‍👦‍👦ਲੋਕ ਕਹਿੰਦੇ ਆ…ਜਾਣਦੇ ਆ 😎ਮੁੱਲ ਜਿਹੜੇ ਨਾਲ 💪ਰਹਿੰਦੇ ਆ…
ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।। ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।❤️
ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
ਦੋਸਤ ਹਾਲਾਤ ਬਦਲਣ ਵਾਲੇ ਰੱਖੋ ਹਾਲਾਤ ਵੇਖ ਕੇ ਬਦਲਣ ਵਾਲੇ ਨਹੀ..|❤️
ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ….🧑‍🤝‍🧑🧑‍🤝‍🧑
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ 🙏ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ ਪਰ ਕੋਈ ਯਾਰ ਮਗਰ ਨਾ #ਰਹਿ 💪
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬
ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ 🌸 ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ❤️
ਜੱਟ ਦੇ ਨਾਲ ਸ਼ਤੀਰਾਂ ਵਰਗੇ ਨੇ, 6-6 ਫੁੱਟੇ ਖੜਦੇ ਨਾਲ ਮੇਰੇ⛳️
“ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ “
ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝
ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ , ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ , .. ਨਾ ਮਿਲਿਆ ਸੀ, ਨਾ ਮਿਲੇਗਾ…..? . . . ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ….
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।। ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ
ਜ਼ਿੰਦਗੀ ਿਕੰਨੀ ਅਜੀਬ ਏ??? ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਤੇ ਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ!!!
ਤੂੰ ਸੋਹਣੀ ਮੈਂ ਸੋਹਣਾ ਆਪਣੀ ਜੋੜੀ ਬੜੀ ਕਮਾਲ👌🏻 ਵੀਰ ਮੇਰੇ ਚੱਕੀ ਿਫਰਨ ਕੈਮਰਾ📸 ਕਹਿੰਦੇ ਫੋਟੋ ਖਿਚਾਉਣੀ Bhabi ਨਾਲ !!!!
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ… ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ… ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ… ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ….

Friendship Status In Punjabi

ਯਾਰ ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ
ਜਿਸ ਵਿੱਚ ਤੇਰਾ ਜਿਕਰ ਨਹੀਂ ਸਾਨੂੰ ਜੱਚਦੀ ਨਾ ਉਹ ਬਾਤ ਯਾਰਾ… ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ.
ਪੈਸਾ ਲੋਕਾ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀ ਯਾਰੀਆ ਕਮਾਇਆ।
ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ ਹੁਣ ਤਾ ਸੁੱਖ ਨਾਲ ਪਿੱਛੇ ਯਾਰ ਹੀ ਬਹੁਤ ਨੇ
ਬੜਾ ਮਾਣ ਯਾਰਾਂ ਦੀ ਯਾਰੀ ਤੇ, ਯਾਰੀ ਜਾਨੋ ਵੱਧ ਪਿਆਰੀ ਤੇ,,, ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,, ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…
ਤੈਥੌਂ ਕਾਹਦਾ ਪਰਦਾ ਯਾਰਾ, ਸਾਨੂੰ ਕਾਹਦਾ ਦੂੱਖ ਹੈ….. ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ
ਦੱਸ ਕੀ ਲੈਣਾ ਉਹਨਾਂ ਤੋਂ, ਜਿਹੜੇ ਵੇਖ ਕੇ ਸੜਦੇ ਨੇ… ਯਾਰ ਤਾਂ ਉਹੀ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ
ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!
ਨਈਓ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ , ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ
ਯਾਰ ਇਕ ਦੋ ਹੋਣ ਪਰ ਹੋਣ ਚੱਜਦੇ ਐਵੇ ਗੱਲਾ ਬਾਤਾ ਨਾਲ ਨੀ ਸਲੂਟ ਵੱਜਦੇ
ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ ਸਾਰਿਆਂ ਨੂੰ ਪਤਾ ਦਿਲ ਸਾਫ ਯਾਰਾਂ ਦਾ
ਖੁਸ਼ ਰਹਿਣ ਨਾਲ਼ ਦੋਸਤ ਬਣਦੇ ਹਨ ਤੇ ਉਦਾਸ ਰਹਿਣ ਨਾਲ਼ ਝੁਰੜੀਆਂ ਆਉਂਦੀਆਂ ਹਨ ਇਸ ਲਈ ਹਮੇਸ਼ਾਂ ਖੁਸ਼ ਰਿਹਾ ਕਰੋ।
ਵੱਡੀਆਂ ਵੱਡੀਆਂ ਗਲਤੀਆਂ ਵੀ ਮਾਫ ਕਰ ਦਿੰਦੇ ਯਾਰਾ ਜੋ ਉਮਰਾਂ ਭਰ ਰਿਸ਼ਤੇ ਨਿਭਾਉਣ ਵਾਲੇ ਹੁੰਦੇ ਆ ਜੋ ਛੋਟੀਆ ਛੋਟੀਆ ਗੱਲਾਂ ਤੇ ਬਹਾਨੇ ਭਾਲ ਦੇ ਉਹ ਵਰਤ ਕੇ ਖਹਿੜਾ ਛੁਡਾਉਣ ਵਾਲੇ ਹੁੰਦੇ ਆ
ਇਕ ਬਾਂਹ ਸੱਜੀ ਤੇ ਦੂਜਾ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ
ਯਾਰ 👬 ਭਾਵੇ ਕਮੀਨੇ ਆ..😜ਪਰ ਰੋਣਕ ਵੀ ਇਹਨਾ ਨਾਲ ਹੀ ਲੱਗਦੀ ਆ..🎷
ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ ਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ

Friendship Status In Punjabi For Girls

ਜਿਹੜੇ ਯਾਰੀਆਂ ਨਿਬੁਾੳਣੀ ਜਾਣਦੇ ਨੇ ਉਹ ਘਟਾ ਵਧਾ ਦੀ ਪਰਵਾਹ ਨਹੀਂ ਕਰਦੇ
ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ
ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ ਨੀ ਰੱਖਦੇ ਆਂ ਮੁੱਛਾਂ ਮੋੜਕੇ॥

Read Also:

100+ Punjabi status for girls

Similar Posts