Punjabi Girl Quotes

Punjabi Girl Quotes

Punjabi girl quotes embody the spirit, strength, and vivacity of the vibrant Punjabi culture. These quotes capture the essence of Punjabi women, showcasing their determination, beauty, and unyielding confidence. Here are some Punjabi girl quotes that celebrate the charisma and charm of Punjabi girls:

ਚੇਹਰਾ ਪਾਵੇ ਕ੍ਯੋ ਨਾ
ਕਾਲਾ ਹੋਵੇ 😏🙄
ਪਰ ਕੋਸ਼ਿਸ਼ ਕਰੀ ਕਦੇ ਦਿਲ
❤️ ਨਾ ਕਾਲਾ ਹੋਵੇ..💯✅
ਸੁਬਾਹ ਜਿਨਾਂ ਦੇ
ਅਲਗ ਹੁੰਦੇ ਆ
ਚਰ੍ਚੇ ਵੀ ਔਨਾ ਦੇ ਹੁੰਦੇ ਆ…💯❗
ਉਸਤਾਦਾਂ ਏਦੇ ਨਾਲ
ਜਜ ਨਾ ਕਰੀ
ਬੰਦੇ ਨਾਲ ਕਿਨੀ ਰੈਲੀ ਆ
ਅਗਲੇ ਦੀ ਅੱਖ ਦੀ
ਲੋਰ ਦੱਸਦੀ ਆ
ਧੀਯਾ ਪੇਨਾ ਦੀ ਚੁਨ੍ਨੀ
ਖਿਚਨ ਆਲਾ
ਯਾ ਫੇਰ ਵੈਲੀ ਆ…….💯✍️😏😏
ਬੋਤ ਆਏ ਬੋਤ ਗਏ
ਕੋਈ ਊਸ੍ਤਾਦ ਦੀ
ਬਰਾਬਰੀ ਕਰ ਸਕੈਆ ਨੀ
ਏਥੇ ਕੇਈਯਾ ਨੇ ਬਾਲ ਜੇ ਵਧਾਏ😱
ਪਰ ਕੋਈ ਬ੍ਬੁ ਮਾਨ ਬਨ ਸਕੈਆ ਨੀ…😏💯‼️
ਪੈਸਾ💸 ਥੋੜੀ # ਆਮੇ ਕੋਈ👈
ਜੋ 🎭ਸਬ ਨੂੰ ਪਸੰਦ👌# ਆਜਾਵਾ
🛣️ਰਾਹ ਤਾਂ ਤੂੰ ਬਦਲੇ
ਸੀ ਕਮਲੀਏ👩
🕴️ਯਾਰ ਤਾਂ ਅੱਜ ਵੀ
ਉਥੇ ਹੀ ਖੜੇ ਨੇ🚶
🤞 ਦੋਗਲਿਆਂ ਤੋਂ ਦੂਰ ਰਹਿਣਾ 🙏✌️
🧐 ਇਹ ਗੱਲ ਦਿਲ ❤️
ਨੂੰ ਸਮਝਾਈ ਹੋਈ ਐ🤞✌️
🤨 ਲੋਕ ਬੋਲ ਕੇ ਸੁਣਾਉਂਦੇ ਆ 🤨
😎💯 ਅਸੀਂ ਚੁੱਪ ਰਹਿ ਕੇ
ਦੁਨੀਆ ਮਚਾਈ ਹੋਈ ਐ ✌️😎
😊ਫੱਕਰਾ ਦਾ ਦਿਲ 💔
ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!
👩ਜਿੱਥੇ ਵੀ ਜਾਏਗੀ ਧੋਖੇ 🙍ਹੀ ਖਾਏਗੀ…!!
ਜਿੱਥੇ ਮੱਤ ਨੀ ਮਿਲਦੀ
ਉਥੇ ਬਹੁਤੇ ਰਾਜ਼ ਨਹੀਂ ਦੱਸੀਦੇ,
ਸੱਪ ਦੇ ਡੱਸਣ ਬਾਅਦ ਹੀ
ਜ਼ਹਿਰ ਦੇ ਰੰਗ ਦਾ ਪੱਤਾ ਲੱਗਦਾ ਏ।
ਕਿੱਸੇ ਦੇ ਕਹਿਣ ਨਾਲ਼ ਨੀ
ਉਸਤਾਦ ਬਣ ਜਾਈਦਾ,
ਅੰਦਰ ਹੰਕਾਰ ਨੂੰ ਖੱਤਮ ਕਰਨਾ ਪੈਂਦਾ ਹੈ,
ਆਕਲਣ ਕੋਈ ਵੀ ਬਿਨਾਂ
ਜਾਣਕਾਰੀ ਦੇ ਨਹੀਓ ਕਰੀਦਾ ਖੱਤਰੀ
ਅੰਦਰ ਗਹਿਰੀ ਸ਼ਾਂਤੀ ਦਾ ਪ੍ਰਕੋਪ ਹੁੰਦਾ ਏ
💯❤️ ਖੱਤਰੀ
Attitude😎  ਰੱਖ ਪੁੱਤ apne
ghare 👇A ਚਮਚਾਗਿਰੀ 👎ਨਾ
jatti kise ਦੀ ਕਰੇ🙏
ਬਾਤ ਤੋਂ ਪਿਆਰ ਉਰ ਇੱਜਤ
ਕੀ ਹੋਤੀ ਹੈ ਜਨਾਬ ਹਰ ਕਿਸੀ ਕੋ
ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ–

Best Punjabi Girl Quotes

ਨਾ ਮੈ ਪਾਉਂਦੀ Gucci ਨਾ
armani ਵੇ, ਪੰਜਾਬੀ ਜੁੱਤੀ ਨਾਲ
ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ
ਮੇਰੇ ਲਈ ਉਹ ਕੰਮ ਬੜਾ ਖਾਸ
ਕਰਦੇ ਆ,ਜੋ ਮੇਰੀ ਪਿੱਠ
ਪਿੱਛੇ ਬਕਵਾਸ ਕਰਦੇ ਆ!
ਫਰਕ ਬਹੁਤ ਹੈ ਤੇਰੀ ਤੇ ਮੇਰੀ
ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ
ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ!
ਓਹ ਮੰਦਾ ਬੋਲ ਕੇ ਛੋਟਾ ਹੋ
ਜਾਂਦਾ,ਤੂੰ ਸਹਿ ਕੇ ਵੱਡਾ ਹੋ
ਜਾਇਆ ਕਰ..
ਸ਼ੋਕ ਤਾ ਮੇਰੇ ਵੀ  ਸਿਰੇ ਦੇ ਨੇ,
ਪਰ ਜੋ ਮਾਪਿਆਂ ਦਾ,ਦਿਲ
ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ
ਸਮਝੋ,ਬੋਲਣਾ ਵੀ ਆਉਦਾ
ਤੇ ਰੋਲਣਾ ਵੀ..!!
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ
ਹਿਕ ਫੂਕਣੀ,ਉਹ top-top
ਦਿਆ ਬੰਦਿਆ ਚ ਬਹਿਣੀ ਉਠਣੀ..!!
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ
ਦਾ ਮਟਉਣ ਨੂੰ ਸੱਚਾ ਰੱਬ ਬੈਠਾ
ਗੁੱਡੀ ਸਿੱਖਰਾਂ ਤੇ ਚੜਉਣ ਨੂੰ ..
ਨਾ ਮੈ ਪਾਉਂਦੀ Gucci ਨਾ 
Armani ਵੇ ,ਪੰਜਾਬੀ ਜੁੱਤੀ ਨਾਲ
ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ
ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ
ਅੜੇ ਹੋਏ ਕੰਮ ਹੁਣ ਧੱਕੇ
ਨਾਲ ਕੱਡਾਗੇ ਟੇਂਸ਼ਨ ਨਾ ਲੈ
ਦਿੱਲੀਏ..ਝੰਡੇ ਤੇਰੀ ਹਿੱਕ ਤੇ ਗੱਡਾਗੇ
ਪੱਥਰ ਚੱਟ ਕੇ ਮੁੜੇ ਆ ਭੇਦ ਹੈ
ਸਾਰੇ ਧੰਦਿਆਂ ਦਾ,ਕੌਣ ਕਿਵੇਂ ਤੇ
ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

Punjabi Girl Quotes

ਤੂੰ ਪਹਿਲਾਂ ਆਪਣਾ Attitude
ਸੇਟ ਕਰ..ਇਨੀ ਦੇਰ ਤੱਕ ਮੇ
ਆਪਣੀਆਂ ਮੁੱਸ਼ਾਂ set ਕਰਲਾ
ਚੁਸਤ ਚਲਾਕੀਆ ਆਉਂਦੀਆਂ
ਤਾਂ ਨਹੀਂ ,ਪਰ ਫੜ ਜਰੂਰ ਲਈ ਦੀਆਂ
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ
ਵਿੱਚ ਨਹੀਂ ਰੋਹਬ ਜਿੰਦਗੀ ਚ
ਰੱਖੀ ਦਾ ਡਰੀਮਾ ਵਿੱਚ ਨਹੀ
ਜਿਹਨੂੰ ਲੱਗਦੇ ਮਾੜੇ ਲੱਗੀ
ਜਾਣ ਦੇ,ਜਿਹੜਾ ਕੱਢਦਾ
ਦਿਲੋਂ ਕੱਢੀ ਜਾਣ ਦੇ
ਆਪਣੇ ਕਿਰਦਾਰ ਪਰ ਡਾਲ
ਪਰਦਾਹਰ ਸਖਸ਼ ਕਹਿ ਰਹਾ
ਹੈ ਜ਼ਮਾਨਾ ਖਰਾਬ ਹੈ 🤫
Game 🏒ਤਾਂ ਤੂੰ ☝ਸੋਹਣੀ
ਖੇੇਡ 🤞ਰਿਹਾਪਰ ਬੰਦਾ👍
ਗਲਤ 🙏ਚੁਣ 😅ਲਿਆ
ਅਣਜਾਣ ਬਣ ਜਾਨੇ ਆਂ ਉਹ
ਗੱਲ ਵੱਖਰੀ,ਉਂਝ ਸੱਜਣਾ
ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,❤
ਪਰਧਾਨ..ਕੋਈ #ਖਿਆਲਾਂ ❤
ਦੇ #ਖੰਡਰ ਚ🔥 #ਤੇਰੀਖੈਰੀਅਤ ਦੀਆਂ #ਖੈਰਾਂ ਮੰਗਦਾਂ ਏ
ਇਸ਼ਕ ਮੁਹੱਬਤ ਲਈ ਮਰਨ
ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ,
ਹੁਣ ਜੇ ਤੈਨੂੰ ਕਦਰ ਨੀ ਤਾਂ
ਸਾਨੂੰ ਵੀ ਪਰਵਾਹ ਨੀ 😎💯
ਸਾਡੀ ਮਾੜੀ ਮੋਟੀ ਗੱਲ ਨੂੰ
ਤੁਸੀ ਚੱਕੀ ਜਾਦੇਂ ਓ…ਰੀਸ
ਵੀ ਸਾਡੀ ਈ ਕਰਦੇ ਓ ਤੇ
ਸਾਡੇ ਤੋਂ ਹੀ ਮੱਚੀ ਜਾਦੇਂ ਓ…🔥😎
ਸਾਡੀ ਮਾੜੀ ਮੋਟੀ ਗੱਲ ਨੂੰ
ਤੁਸੀ ਚੱਕੀ ਜਾਦੇਂ ਓ…ਰੀਸ
ਵੀ ਸਾਡੀ ਈ ਕਰਦੇ ਓ ਤੇ
ਸਾਡੇ ਤੋਂ ਹੀ ਮੱਚੀ ਜਾਦੇਂ ਓ…🔥😎
ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ..😎
ਅੰਦਰੋਂ ਤਾ ਸਬ ਸੜੇ ਪਾਏ ਨੇ ,
ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ🔥🔥
ਸਾਨੂੰ ਕੋਈ “ਬੁਲਾਵੇ” ਜਾਂ ਨਾ
“ਬੁਲਾਵੇ” ਕੋਈ “ਚੱਕਰ” ਨੀ ਪਰ
ਅਸੀਂ “ਭੇਡਾਂ” “ਚ” ਰਹਿਣ ਨਾਲੋਂ
“ਕੱਲੇ” ਰਹਿਣਾ “ਪਸੰਦ” ਕਰਦੇ ਆ 😎🙏

Punjabi Girl

🦅ਤੁਹਾਡੀ ਸੋਚ ਸੋਹਣੀ
ਹੋਣੀ ਚਾਹੀਦੀ ਆ ਫੇਰ
ਤੁਸੀਂ ਸਭ ਨੂੰ ਸੋਹਣੇ ਲੱਗੋਗੇ🦅
ਪਹਿਚਾਣ 🗿ਸਾਡੀ☝🏽 ਸਭ
ਨੂੰ ਆ 😎ਪਰ ਪਸੰਦ
ਕਿਸੇ ਕਿਸੇ 💪🏽ਨੂੰ ਆ🤟
ਹਮ ਤੁਜਸੇ ਜਲੇਂ 🔥🔥
ਇਤਨੀਂ ਤੁਮਾਰੀਂ ਔਕਾਤ ਨਹੀਂ….💪💪
🦅ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ..😎
ਰ ਜਿੰਨਾ ਦਬਕਾ ਤਾਂ ਮੁੱਛ
ਮਾਰਦੀ,VALUE ਪਤਾ ਆ
ਵੈਲੀਆਂ ਨੂੰ ਯਾਰ ਦੀ..!!
ਪੰਗੇ ਪੁੰਗੇ ਛੱਡਕੇ ਸ਼ਰੀਫ
ਬਣ ਗਏ ਦੁਨੀਆ ਦੇ ਦੂਰ
ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ
ਚਰਚੇ ਮਿੱਤਰਾਂ ਦੀ ਗੱਲ
ਆਪੇ ਟਾਈਮ ਕਰੂਗਾ..!!
ਹਰ ਗੱਲ ਦਾ ਜਵਾਬ
ਦੇਵਾਂਗੇ ਕਿਤੇ ਚੱਲੇ ਥੋੜ੍ਹੀ
ਆਯਾਰੀਆਂ ਚ ਨਫ਼ੇ
ਭਾਲੀਏ ਦੱਲੇ ਥੋੜ੍ਹੀ ਆ
ਜੋ ਖੁਦ ਨੂੰ  ਬਹੁਤ ਕੁਝ ਸਮਝਦੇ
ਆ ਇੱਥੇ ,,ਆਪਾਂ ਓਹਨਾ ਨੂੰ
ਕਦੇ ਕੁਝ ਵੀ ਨੀ ਸਮਝਿਆ
ਰੰਗ ਭਾਵੇਂ ਤੇਰਾ ਦੁੱਧ ਵਰਗਾ❤️
ਪਰ ਤੇਰੀ ਚਾਹ ਵਾਂਗ ਆਦਤ ਪੈ ਗਈ
ਹੁਸਨਾ ਦੇ ਲੈਂਦੇ ਨਈਓ
ਚਸਕੇ ਜ਼ਿੰਦਗੀ ਦੇ ਲੰਦੇ
ਆ ਸਵਾਦ ਨੀ🔥
ਹੱਸਣ #ਖੇਡਣ ਆਏ ਆ #
ਜਿੰਦੇ ਕੋਈ #ਮੁਕਾਬਲਾ
ਕਰਨ ਥੋੜ੍ਹੀ ❤️
ਲੋਕਾਂ ਵਾਂਗੂੰ ਕਰਦੇ ਜੇ ✖
ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ
ਦਾ 💪 Crown ਹੁੰਦਾ ਨਾ 🔚
ਬਲੈਯਾ ਵੈਲੀ ਕਹੋਨਾ ਸੋਖਾ ਨੀ
ਅੰਖ ਦਲੇਰੀ ਕਰਕੇ ਗਲਾ ਹੁਦਿਯਾ💯
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ
ਔਥੇ ਸ਼ਫਾਰਸਾ ਨੀ ਕਾਮ ਔਦਿਯਾ..😏✅
ਤੇਰਾ ਸ਼ਹਿਰ ਖੜ ਖੜ ਵੇਖੂ ਬੱਲੀਏ
ਐਸਾ ਨਾਮ ਬਣਾਵਾਂਗੇ,,✌
ਤੂੰ ਸਾਨੂੰ insta ਤੇ block ਕੀਤਾ
ਹੁਣ ਤੈਨੂੰ google ਤੇ ਆ ਕੇ ਦਿਖਾਵਾਂਗੇ,,😎
ਹਾਰਨ ਵਾਲੇ ਦਾ ਵੀ ਆਪਣਾ ਹੀ
ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ
ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ…👌👌

Punjabi Girl Quotes

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ
ਆਂ ਉਸਤਾਦ ,ਜਿੰਦਗੀ ਦਾ ਅੱਧਾ
ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ
ਨਾਲ  ਈ ਗੁਜਾਰਿਆ
ਪਰਧਾਨ..ਕੋਈ #ਖਿਆਲਾਂ ❤
ਦੇ #ਖੰਡਰ ਚ🔥 #ਤੇਰੀਖੈਰੀਅਤ ਦੀਆਂ #ਖੈਰਾਂ ਮੰਗਦਾਂ ਏ
ਆਕੜਾਂ ਤੋਂ ਦੂਰ ਮਿੱਠੀ👌🏻
ਜਿਹੀ #SmiLe☺ ਆ ਪਿਆਰ🥰 ਨਾਲ #ਰਹਿਣਾ🤝🏻ਇਹੀ #LifeStyLe🕺🏻 ਆ 😎
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ
ਚੱਕੀ ਜਾਦੇਂ ਓ…ਰੀਸ ਵੀ ਸਾਡੀ
ਈ ਕਰਦੇ ਓ ਤੇ ਸਾਡੇ ਤੋਂ ਹੀ
ਮੱਚੀ ਜਾਦੇਂ ਓ…🔥😎
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ
ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ
ਜੁਬਾਨ ਕਰਕੇ😎
ਮੈਂ ਉਹਨਾਂ 🕒ਸਮਿਆਂ ਚ 🔥
ਅੱਤ ਕਰਵਾਤੀ ਬੱਲਿਆ….👉🏻
ਜਿਨਾਂ ਸਮਿਆਂ ਚ 🚍ਬੱਸ
ਨੂੰ ਤੂੰ ਪੀਂ📯 ਕਹਿੰਦਾ ਸੀ….
ਅੱਖ 👁ਦਾ ਤਜ਼ਰਬਾ ਏ ਇੱਲ 🦅
ਨਾਲ ਦਾ ਗੱਬਰੂ ਫ਼ੱਟੇ ਚ ਗੱਡੇ
🔨ਕਿੱਲ ਨਾਲ ਦਾ.[]🏆
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ
ਵੀ ਜੇ ਹਾਰ ਰਹੇ ਹਾਂ ਤਾਂ
ਕਦੇ ਜਿੱਤਾਗੇ ਵੀ …..🔥🔥
ਆਕੜ ਪੂਰੀ ਰਖਾਂਗੇ ਆਕੜਖੋਰਾਂ
ਨਾਲ..ਅਦਬ ਨਾਲ ਪੇਸ਼ ਆਵਾਗੇ
ਬਾਕੀ ਹੋਰਾਂ ਨਾਲ..😎
💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ
🥳ਟੌਰ ਨਾਲ….ਗੱਲੀਂ ਬਾਤੀਂ ਏਥੇ
ਸਾਨੂੰ ਬੜੇ ਮਾਰਦੇ🤷🏻‍♂️…..
ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ!!*⛳

Read More:

200+ Juth quotes in Hindi

Similar Posts