Sad Punjabi Status

Sad Punjabi Status

ਗੱਲਾਂ ਗੱਲਾਂ ਵਿੱਚ ਸੱਜਣਾ ਅੱਜ ਤੇਰਾ ਜਿਕਰ ਹੋੲਿਅਾ ਕਿੱਥੇ ਰਹਿੰਦਾ ਏ ਕੀ ਹਾਲ ਏ ਦਿਲ ਨੂੰ ਫਿਕਰ ਹੋੲਿਅਾ
ਤੈਨੂੰ ਮੁਹੱਬਤ ਕਿਥੇ ਸੀ ਸਾਡੇ ਨਾਲ ਬਸ ਸਿਰਫ ਦਿਲਲਗੀ ਸੀ ਨਹੀ ਤਾਂ ਮੇਰੇ ਤੋ ਵਿਛੜਣਾ ਤੇਰੇ ਲਈ ਇੱਕ ਕਿਆਮਤ ਹੁੰਦੀ
ਸੱਜਣਾ ਸਾਡੇ ਬਾਰੇ ਤੇ ਕੁਝ ਸੋਚ ਵਿਚਾਰ ਕੲੀ ਦਿਨਾਂ ਤੋਂ ੳੁਦਾਸ ਜਿਹੇ ਰਹਿੰਦੇ ਹਾਂ ੲਿੱਕ ਦਿਨ ਤੇ ਮਿਲ ਜਾ ਯਾਰ
ਅਸੀ ਪਿਅਾਰ ਨਿਭਾੳੁਂਦੇ ਰਹੇ ਰੁੱਸੇ ਹੋੲੇ ਯਾਰ ਮਨਾੳੁਂਦੇ ਰਹੇ ਦਿਲ ਤੇ ੳੁਦੋਂ ਟੁੱਟਿਅਾ ਜਦੋਂ ਪਤਾ ਲੱਗਿਅਾ ਯਾਰ ਹੀ ਸਾਡੇ ਨਾਲ ਦਗਾ ਕਮਾੳੁਂਦੇ ਰਹੇ
ਕੰਡੇ ਤੇ ਹਰ ਰੋਜ਼ ਦੇਖ ਦੇ ਹਾਂ ਪਰ ਫੁੱਲ ਕਦੀ ਕਦੀ ਖਿਲਦੇ ਨੇ ਪੈਸੇ ਵਾਲੇ ਤੇ ਬਹੁਤ ਨੇ ਪਰ ਪਿਅਾਰ ਕਰਨ ਵਾਲੇ ਕਦੀ ਕਦੀ ਮਿਲਦੇ ਨੇ
ਰੋਜ਼ ਰੋਜ਼ ਤੜਫਣ ਨਾਲੋਂ ਮਰ ਜਾਣਾਂ ਚੰਗਾ ਰੋਜ਼ ਰੋਜ਼ ਕਿਸੇ ਦੀਅਾਂ ਯਾਦਾਂ ਵਿੱਚ ਧੁਖਣ ਨਾਲੋਂ ਸੜ ਜਾਣਾਂ ਚੰਗਾ
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਜ਼ਿੰਦਗੀ ਵਿੱਚ ਕੁੱਝ ਲੋਕ ਏਦਾਂ ਦੇ ਵੀ ਹੁੰਦੇ ਨੇ,
ਜਿਸ ਨਾਲ ਜਿੰਨੀ ਵੀ ਲੜਾਈ ਕਰ ਲਉ,
ਪਰ ਉਸ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ…
ਹੁਣ ਤਾਂ ਬਸ ਉੱਥੇ ਜਾਣ ਨੂੰ ਬਹੁਤ ਦਿਲ ਕਰਦਾ ਹੈ ਕੋਈ ਮੁੜ ਕੇ ਵਾਪਿਸ ਨਹੀ ਆਇਆ
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. Smile ਤਾਂ ਸਾਰਿਆਂ ਲਈ ਹੁੰਦੀ ਹੈ ਪਰ
ਹੰਜੂ ਓਹਨਾ ਲਈ ਹੁੰਦੇ ਨੇ
ਜਿਹਨਾ
ਨੂ ਅਸੀਂ ਖੋਣਾ ਨਹੀ ਚਾਹੁੰਦੇ …
ਕਿਸੇ ਨੂੰ ਉਜਾੜ ਕੇ ਵਸਿਆ ਤੇ ਕੀ ਵਸਿਆ ਬੰਦਾ ਕਿਸੇ ਨੂੰ ਰਵਾ ਕੇ CHAN ਹੱਸਿਆ ਤੇ ਕੀ ਹੱਸਿਆ
ਜਿੰਨਾ ਨੂੰ ਦਿਲ ਤੇ ਲੱਗਦੀ ਹੈ ਓਹ ਅੱਖਾਂ ਤੋਂ ਨਹੀਂ ਹੋਵੇ

Sad Punjabi Status

Sad Punjabi Status
ਜਿਨ੍ਹਾਂ ਦੀਆਂ ਅੱਖਾਂ ਗੱਲ-ਗੱਲ ਤੇ ਭਿਜ ਜਾਂਦੀਆਂ ਨੇ
ਉਹ ਕਮਜੋਰ ਦਿਲ ਦੇ ਨਹੀ ਸਗੋਂ ਸੱਚੇ ਦਿਲ ਦੇ ਹੁੰਦੇ ਨੇ
ਆਪਣੇ ਅਰਮਾਨਾ ਦਾ ਗਲਾ ਘੁਟ ਕੇ ਜਿਊਦੇ ਨੇ ਸਭ….
ਇਥੇ ਹਰ ਕੋਈ ਕਾਤਿਲ ਹੀ ਤਾ ਹੈ
ਹਾਲਾਤ ਹੀ ਸਿਖਾਉਦੇ ਨੇ ਗੱਲਾ ਸੁਣੀਆ ਤੇ ਸਹਿਣੀਆਂ
ਨਹੀ ਤਾ ਹਰ ਇਨਸਾਨ ਆਪਣੀ ਫਿਤਰਤ ਤੋ ਬਾਦਸਾਹ ਹੁੰਦਾ ਏ
ਕੱਚੀ ਉਮਰ ਨਾ ਦੇਖ ਫਰੀਦਾ ! ਪੱਕੇ ਬਹੁਤ ਇਰਾਦੇ ਨੇ ..
ਨਜ਼ਰਾ ਚੋ ਨਜ਼ਰਾਨੇ ਪੜੀਏ ! ਐਨੇ ਧੱਕੇ ਖਾਦੇ ਨੇ
ਸਮਝਿਆ ਕਰ ਜਜਬਾਤਾਂ ਨੂੰ ….
ਦੱਸ ਮਹੁਬਤ ਨੂੰ ਕਿਵੇ ਬਿਆਨ ਕਰਾ
ਆਪਣੇ ਕਿਰਦਾਰ ਤੇ ਪਰਦਾ ਪਾ ਕੇ …
ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ .
ਤੇਰਾ ਗ਼ੈਰ ਨੂੰ ਗਲ ਨਾਲ ਲੱਗਣਾ ਮੇਰੇ ਗਲ ਨੂੰ ਫਾਹੇ ਵਰਗਾ ਸੀ
ਮਨ ਆਈਆਂ ਕਰਦਾ ਸਾਡੇ ਅਲਿਆ ਜਿਸ ਦਿਨ ਦਿਲ ਤੋਂ ਉਤਰ ਗਿਆ ਨਾ.. ਦੇਖ ਲੈ.ਦੇਖਣ ਨੂੰ ਵੀ ਤਰਸੇਗਾ
ਰੋ ਰੋ ਕੇ ਤੇਰੇ ਪਿੱਛੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿੰਦੇ ਜ਼ਚਦੀਆਂ ਐਨਕਾਂ ਨੇਂ ਕਾਲੀਆਂ 😎
ਬਾਬਿਓ… ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ਜੇ ਸਾਲਾ ਇਹੀ ਨਾ ਸਾਫ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਅਚਾਰ ਪਾਉਣਾ
ਅੱਜ ਦਾ ਅਖਬਾਰ 📄ਕੱਲ ਲਈ ਰੱਦੀ ਆ…❗️ ਇਹ ਗੱਲ ਅਪਣੇ ਹੁਸਨ ਨੂੰ ਸਮਝਾ ਲਈ ਸੱਜਣਾ

Read Also:

Top Punjabi Shayari

Similar Posts